Helping People Changing Lives

Project Details

Project 98




  • Beneficiery name:

    Lal Chand S/o Sh Chanan Ram

  • Project:

    98

  • Project Section:

    Medical

  • Phone:

    98155-16928

  • Project Name:

    Awaaz-M-98

  • Address:

    Panyali Upperli - Balachaur

  • Project Status:

    In progress

  • Project Expected:



ਲਾਲ ਚੰਦ ਜੀ ਆਪਣੇ ਪਰਿਵਾਰ ਨਾਲ, ਇਨਾਂ ਨੂੰ ਫਿਲਹਾਲ ਤਾਂ ਛੁੱਟੀ ਮਿਲ ਗਈ ਹੈ, ਸੋਮਵਾਰ ਫਿਰ ਤੋ PGI ਚੈਕਅਪ ਕਰਵਾਉਣਗੇ । ਕੁੱਝ ਟੈਸਟਾ ਤੋ ਬਾਅਦ ਪਤਾ ਲੱਗੇਗਾ ਕਿ ਅਪਰੈਸ਼ਨ ਹੋਵੇਗਾ ਤਾਂ ਕਦੋ ਹੋਵੇਗਾ । ਆਵਾਜ ਵਲੋ ਸ਼ੀ ਸਤਨਾਮ ਚੈਚੀ ਜੀ ਆਪ ਜਾਕੇ ਘਰ ਮਿਲਕੇ ਆਏ । ਇਨਾਂ ਦਾ ਲਗਭਗ 2 ਲੱਖ ਤਾਂ ਨੇੜਲੇ ਨਿਜੀ ਹਸਪਤਾਲਾ ਵਿੱਚ ਪਹਿਲਾ ਹੀ ਲੱਗ ਚੁੱਕਾ ਹੈ ।







ਪੁਰਾਣੀ ਪੋਸਟ:- 



ਦੋਸਤੋਂ, ਨੋਜਵਾਨ ਲਾਲ ਚੰਦ, ਪੁੱਤਰ ਸ੍ਰੀ ਚਾਣਨ ਰਾਮ, ਉਮਰ ਕਰੀਬ 35 ਸਾਲ, ਪਿੰਡ ਪਨਿਆਲੀ ਉਪਰਲੀ ਦਾ ਵਸਨੀਕ ਹੈ । ਉਹ PGI, ਨਹਿਰੂ ਹਸਪਤਾਲ ਵਿਚ ਪੰਜਵੀ ਮੰਜਿਲ, ਮੇਲ ਮੈਡੀਕਲ ਵਾਰਡ, ਬੈਡ ਨੰ 31 ਤੇ ਦਾਖਲ ਹੈ । ਫੋਨ ਨੰਬਰ 9815516928 ।







ਉਨਾਂ ਦੇ ਲੀਵਰ ਦੀਆਂ ਨਸਾਂ ਬਲਾਕ ਨੇ ਜਿਸ ਨੂੰ ਖੋਲਣ ਲਈ ਇਕ ਸਰਜਰੀ ਦੀ ਜਰੂਰਤ ਹੈ । ਇਸ ਸਰਜਰੀ ਦਾ ਖਰਚਾ ਤਕਰੀਬਨ ਇਕ ਲੱਖ ਰੁਪਏ ਦੇ ਆਸ ਪਾਸ ਹੈ । ਪਰਿਵਾਰ ਗਰੀਬ ਹੈ ਤੇ ਸਰਜਰੀ ਦਾ ਖਰਚਾ ਚੁੱਕਣ ਵਿਚ ਅਸਮਰਥ ਹੈ । ਹੁਣ ਤੱਕ ਦੇ ਇਲਾਜ ਵਿਚ ਕੰਪਨੀ ਜਿਥੇ ਉਹ ਕੰਮ ਕਰਦਾ ਹੈ ਨੇ ਕਾਫੀ ਮਦਦ ਕੀਤੀ ਹੈ ਤੇ ਉਹ ਅੱਗੇ ਵੀ ਕਰਨਗੇ ।







ਮੁਢਲੀ ਜਾਣਕਾਰੀ ਮੁਤਾਬਕ ਲਾਲ ਚੰਦ ਘਰ ਦਾ ਇਕਲਾ ਹੀ ਕਮਾਊ ਹੈ । ਅਪਣੇ ਦੋ ਬਚਿਆਂ ਸਮੇਤ ਬੁੱਢ਼ੇ ਮਾਂ ਪਿਉ ਦੀ ਜਿਮੇਦਾਰੀ ਇਸ ਦੇ ਮੋਢਿਆਂ ਤੇ ਹੈ ।







ਇਸ ਸੇਵਾ ਜਾਣਕਾਰੀ ਵੀਰ ਵਿਨੋਦ ਚੈਚੀ ਜੀ ਨੂੰ ਫੋਨ ਉੱਤੇ ਕਿਸੇ ਦੋਸਤ ਨੇ ਦਿਤੀ, ਜਿਸ ਉਪਰੰਤ ਵਿਨੋਦ ਜੀ ਤੇ ਸ੍ਰੀ ਸਤਨਾਮ ਚੈਚੀ ਜੀ ਸ੍ਰੀ ਲਾਲ ਚੰਦ ਦੇ ਘਰ ਜਾ ਕੇ ਆਏ । ਇਸਤੋ ਬਾਅਦ ਸ੍ਰੀ ਮਦਨ ਲਾਲ ਚੈਚੀ ਜੀ ਉਨਾਂ ਨੂੰ ਹਸਪਤਾਲ ਦੇਖਕੇ ਆਏ ।







ਉਸਦੀ ਪਤਨੀ ਉਸਦੀ ਸੇਵਾ ਕਰ ਰਹੀ ਹੈ ਅਤੇ ਬੱਚੇ ਨਾਨਕੇ ਛਡੇ ਹੋਏ ਨੇ ।



ਪਰਿਵਾਰ ਲੋੜ ਮੰਦ ਹੈ ਅਤੇ ਅਵਾਜ਼ ਹਰ ਸੰਭਵ ਮਦਦ ਕਰੇਗੀ ।





Expense Details


SNo Date Voucher Ref_by Remarks Details