Lal Chand S/o Sh Chanan Ram
98
Medical
98155-16928
Awaaz-M-98
Panyali Upperli - Balachaur
In progress
ਲਾਲ ਚੰਦ ਜੀ ਆਪਣੇ ਪਰਿਵਾਰ ਨਾਲ, ਇਨਾਂ ਨੂੰ ਫਿਲਹਾਲ ਤਾਂ ਛੁੱਟੀ ਮਿਲ ਗਈ ਹੈ, ਸੋਮਵਾਰ ਫਿਰ ਤੋ PGI ਚੈਕਅਪ ਕਰਵਾਉਣਗੇ । ਕੁੱਝ ਟੈਸਟਾ ਤੋ ਬਾਅਦ ਪਤਾ ਲੱਗੇਗਾ ਕਿ ਅਪਰੈਸ਼ਨ ਹੋਵੇਗਾ ਤਾਂ ਕਦੋ ਹੋਵੇਗਾ । ਆਵਾਜ ਵਲੋ ਸ਼ੀ ਸਤਨਾਮ ਚੈਚੀ ਜੀ ਆਪ ਜਾਕੇ ਘਰ ਮਿਲਕੇ ਆਏ । ਇਨਾਂ ਦਾ ਲਗਭਗ 2 ਲੱਖ ਤਾਂ ਨੇੜਲੇ ਨਿਜੀ ਹਸਪਤਾਲਾ ਵਿੱਚ ਪਹਿਲਾ ਹੀ ਲੱਗ ਚੁੱਕਾ ਹੈ ।
ਪੁਰਾਣੀ ਪੋਸਟ:-
ਦੋਸਤੋਂ, ਨੋਜਵਾਨ ਲਾਲ ਚੰਦ, ਪੁੱਤਰ ਸ੍ਰੀ ਚਾਣਨ ਰਾਮ, ਉਮਰ ਕਰੀਬ 35 ਸਾਲ, ਪਿੰਡ ਪਨਿਆਲੀ ਉਪਰਲੀ ਦਾ ਵਸਨੀਕ ਹੈ । ਉਹ PGI, ਨਹਿਰੂ ਹਸਪਤਾਲ ਵਿਚ ਪੰਜਵੀ ਮੰਜਿਲ, ਮੇਲ ਮੈਡੀਕਲ ਵਾਰਡ, ਬੈਡ ਨੰ 31 ਤੇ ਦਾਖਲ ਹੈ । ਫੋਨ ਨੰਬਰ 9815516928 ।
ਉਨਾਂ ਦੇ ਲੀਵਰ ਦੀਆਂ ਨਸਾਂ ਬਲਾਕ ਨੇ ਜਿਸ ਨੂੰ ਖੋਲਣ ਲਈ ਇਕ ਸਰਜਰੀ ਦੀ ਜਰੂਰਤ ਹੈ । ਇਸ ਸਰਜਰੀ ਦਾ ਖਰਚਾ ਤਕਰੀਬਨ ਇਕ ਲੱਖ ਰੁਪਏ ਦੇ ਆਸ ਪਾਸ ਹੈ । ਪਰਿਵਾਰ ਗਰੀਬ ਹੈ ਤੇ ਸਰਜਰੀ ਦਾ ਖਰਚਾ ਚੁੱਕਣ ਵਿਚ ਅਸਮਰਥ ਹੈ । ਹੁਣ ਤੱਕ ਦੇ ਇਲਾਜ ਵਿਚ ਕੰਪਨੀ ਜਿਥੇ ਉਹ ਕੰਮ ਕਰਦਾ ਹੈ ਨੇ ਕਾਫੀ ਮਦਦ ਕੀਤੀ ਹੈ ਤੇ ਉਹ ਅੱਗੇ ਵੀ ਕਰਨਗੇ ।
ਮੁਢਲੀ ਜਾਣਕਾਰੀ ਮੁਤਾਬਕ ਲਾਲ ਚੰਦ ਘਰ ਦਾ ਇਕਲਾ ਹੀ ਕਮਾਊ ਹੈ । ਅਪਣੇ ਦੋ ਬਚਿਆਂ ਸਮੇਤ ਬੁੱਢ਼ੇ ਮਾਂ ਪਿਉ ਦੀ ਜਿਮੇਦਾਰੀ ਇਸ ਦੇ ਮੋਢਿਆਂ ਤੇ ਹੈ ।
ਇਸ ਸੇਵਾ ਜਾਣਕਾਰੀ ਵੀਰ ਵਿਨੋਦ ਚੈਚੀ ਜੀ ਨੂੰ ਫੋਨ ਉੱਤੇ ਕਿਸੇ ਦੋਸਤ ਨੇ ਦਿਤੀ, ਜਿਸ ਉਪਰੰਤ ਵਿਨੋਦ ਜੀ ਤੇ ਸ੍ਰੀ ਸਤਨਾਮ ਚੈਚੀ ਜੀ ਸ੍ਰੀ ਲਾਲ ਚੰਦ ਦੇ ਘਰ ਜਾ ਕੇ ਆਏ । ਇਸਤੋ ਬਾਅਦ ਸ੍ਰੀ ਮਦਨ ਲਾਲ ਚੈਚੀ ਜੀ ਉਨਾਂ ਨੂੰ ਹਸਪਤਾਲ ਦੇਖਕੇ ਆਏ ।
ਉਸਦੀ ਪਤਨੀ ਉਸਦੀ ਸੇਵਾ ਕਰ ਰਹੀ ਹੈ ਅਤੇ ਬੱਚੇ ਨਾਨਕੇ ਛਡੇ ਹੋਏ ਨੇ ।
ਪਰਿਵਾਰ ਲੋੜ ਮੰਦ ਹੈ ਅਤੇ ਅਵਾਜ਼ ਹਰ ਸੰਭਵ ਮਦਦ ਕਰੇਗੀ ।
SNo | Date | Voucher | Ref_by | Remarks | Details |
---|