Helping People Changing Lives

Project Details

Project 96




  • Beneficiery name:

    Mohinder Pal Aima Chahal

  • Project:

    96

  • Project Section:

    Medical

  • Phone:

    00000-0000_

  • Project Name:

    Awaaz-M-96

  • Address:

    Aima Chahal - Balachaur

  • Project Status:

    Completed

  • Project Expected:



ਇਹ ਨੇ ਮੁਹਿੰਦਰ ਪਾਲ ਉਮਰ 42 ਸਾਲ, ਪਿੰਡ ਐਮਾ ਚਾਹਲ - ਪਨਿਆਲੀ ਮੰਢ, ਪੁਰਾਣਾ ਪਿੰਡ ਖੀਵੇਵਾਲ । ਪਰਿਵਾਰ - ਘਰਵਾਲੀ ਘਰੈਲੂ, ਬੱਚੇ ਛੋਟੇ ਤੇ ਧੀਆ ਤੇ ਬੇਟਾ ਸਕੂਲ ਜਾ ਰਿਹਾ । ਇਨਾਂ ਦੀਆ ਦੋਨੋ ਕਿਡਨੀਆ ਖਰਾਬ ਹੋ ਗਈਆ ਹਨ, ਕੁੱਝ ਹੋਰ ਬਿਮਾਰੀਆ ਨੇ ਵੀ ਘੇਰ ਲਿਆ ਹੈ । ਪਰਿਵਾਰ ਪਿਛਲੇ ਸਾਲਾ ਤੋ ਹੀ ਇਲਾਜ਼ ਕਰਵਾ ਕਰਵਾ ਕਰਜਾਈ ਹੋ ਗਿਆ ਹੈ । ਸਿਰਫ ਕੁੱਝ ਕਨਾਲ ਜਮੀਨ ਸੀ ਜੋ ਬਿਮਾਰੀ ਕਾਰਨ ਕਰਜ਼ੇ ਥੱਲੇ । ਪਹਿਲਾ ਅਰਬ ਦੇਸ਼ਾਂ ਵਿੱਚ ਕੰਮ ਕਰਕੇ ਪਰਿਵਾਰ ਪਾਲਦੇ ਸਨ, ਪਰ ਬਿਮਾਰੀ ਕਾਰਨ ਵਾਪਿਸ ਆ ਗਏ । ਕਾਫੀ ਸਮੇ ਤੋਂ ਹੁਣ ਮੰਜੇ ਉੱਤੇ ਹੀ ਹਨ । PGI ਤੋ ਇਲਾਜ਼ ਚੱਲ ਰਿਹਾ ਹੈ, ਜਿਸਦਾ ਖਰਚਾ 18000 ਰੁਪਏ ਮਹੀਨਾ ਹੈ । ਪਤਨੀ ਸੁਨਿਤਾ ਦੇਵੀ ਕਿਡਨੀ ਦੇਣ ਨੂੰ ਤਿਆਰ ਹਨ ਤੇ PGI ਤੋ ਹੁਣ 17 ਤਰੀਕ ਅਪਰੈਸ਼ਨ ਲਈ ਮਿੱਲੀ ਹੈ । ਡਾਂ ਨੇ ਕਿਹਾ ਹੈ ਕਿ ਇਸਤੋ ਪਹਿਲਾ ਵੀ ਅਗਰ ਸਮਾਂ ਮਿਲਿਆ ਤਾਂ ਅਪਰੈਸ਼ਨ ਹੋ ਸਕਦਾ ਹੈ । ਕੁੱਲ 2-2.5 ਲੱਖ ਦੇ ਖਰਚੇ ਦਾ ਅਨੁਮਾਨ ਹੈ । ਉਨਾਂ ਨੇ ਅਵਾਜ਼ ਤੋ ਮਦਦ ਦੀ ਆਸ ਕੀਤੀ ਹੈ । ਸ੍ਰੀ BD Bhatia ਜੀ ਨੇ ਇਹ ਸੇਵਾ ਲਈ ਅਵਾਜ਼ ਨੂੰ ਜਾਣੂ ਕਰਵਾਇਆ, ਸ੍ਰੀ ਮਦਨ ਲਾਲ ਚੈਚੀ ਜੀ ਦੇ ਕਹਿਣ ਉੱਤੇ ਸ੍ਰੀ ਵਿਨੋਦ ਚੈਚੀ ਨੇ ਸਾਰੀ ਸੇਵਾ ਦੀ ਜਾਣਕਾਰੀ ਲਈ । ਸ੍ਰੀ ਹਤਿੰਦਰ ਚੈਚੀ ਜੀ ਨੇ ਵਥੇਰੇ ਜਾਣਕਾਰੀ ਇੱਕਤਰਤ ਕੀਤੀ ਤੇ ਹੁਣ ਸਾਰੀ ਸੇਵਾ ਸ੍ਰੀ ਸਤਨਾਮ ਜਲਾਲਪੁਰ ਜੀ ਦੀ ਸਰਪ੍ਰਸਤੀ ਥੱਲੇ ਚੱਲ ਰਹੀ ਹੈ । ਸਤਨਾਮ ਜੀ ਦੀ ਸਰਪਰਸਤੀ ਥੱਲੇ ਅਸੀ ਇਲਾਕੇ ਦੇ ਮੌਤਵਾਰ ਤੇ ਦਾਨੀ ਸੱਜਣਾ ਨੂੰ ਵੀ ਸੰਪਰਕ ਕਰ ਰਹੇ ਹਾਂ । ਆਸ ਹੈ ਕਿ ਅਸੀ ਪਰਿਵਾਰ ਦੀ ਲੋੜੀਦੀ ਮਦਦ ਕਰ ਸਕਾਗੇ ।





Expense Details


SNo Date Voucher Ref_by Remarks Details