Helping People Changing Lives

Project Details

Project 95




  • Beneficiery name:

    Mukthiar Singh

  • Project:

    95

  • Project Section:

    Medical

  • Phone:

    98147-59514

  • Project Name:

    Awaaz-M-95

  • Address:

    Village Karyam -Banga

  • Project Status:

    In progress

  • Project Expected:



ਇਹ ਵੀਰ ਹਨ ਮੁਖਤਿਆਰ ਸਿੰਘ, ਪਿੰਡ ਕਰਿਆਮ, ਨਵਾਸ਼ਹਿਰ, ਫੋਨ ਨੰ 9814759514 । ਇਹ ਮਜਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਹਨ, ਇਨਾਂ ਦਾ ਪੁੱਤਰ ਜਿਸ ਦੀ ਉਮਰ ਸਿਰਫ ਤਿੰਨ ਮਹਿਨੇ ਹੈ ਦੇ ਦਿਮਾਗ ਦੀਆ ਨਸਾਂ ਆਪਸ਼ ਵਿੱਚ ਫੱਸੀਆ ਹਨ । ਪਰਿਵਾਰ ਨੇ PGI ਤੋ ਚੈਕ ਕਰਵਾਇਆ ਹੈ ਅਤੇ PGI ਵਾਲੇ ਅਪਰੈਸ਼ਨ ਲਈ ਕਹਿ ਰਹੇ ਹਨ । ਕਰੀਬ ਕੋਈ 1.5 ਤੋ 2 ਲੱਖ ਦੇ ਖਰਚੇ ਦਾ ਅਨੁਮਾਨ ਹੈ ।







ਇਨਾਂ ਨੇ ਕਿਸੇ ਤੋ ਪਤਾ ਕਰਕੇ ਅਵਾਜ਼ ਦੇ ਸੇਵਾਦਾਰ ਸ੍ਰੀ ਭਗਤ ਰਾਮ ਜੀ ਨਾਲ ਸੰਪ੍ਰਕ ਕੀਤਾ । ਸ੍ਰੀ ਸੁਰਿੰਦਰ ਖੈਪੜ ਤੇ ਸ੍ਰੀ ਭਗਤ ਰਾਮ ਆਪ ਜਾਕੇ ਹਲਾਤ ਦੇਖ ਕੇ ਆਏ ਹਨ । ਅਵਾਜ਼ ਹਰ ਸੰਭਵ ਮਦਦ ਕਰੇਗੀ ।







ਸਾਨੂੰ ਆਸ ਹੈ ਕਿ ਇਸ਼ਵਰ ਇਨਾ ਉੱਤੇ ਰਹਿਮ ਕਰੇਗਾ ਤੇ ਗਰੀਬ ਪਰਿਵਾਰ ਦਾ ਚਿਰਾਗ ਖੂਬ ਜਗਮਗਾਏਗਾ, ਬਾਕੀ ਤੁਸੀ ਦੁਆ ਕਰਨਾ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details