Balkar Singh S/o Sh Chuhar Singh
92
Medical
94178-81574
Awaaz-M-92
Village Sahungra, Balachaur
In progress
ਕੱਲ ਸਵੇਰੇ ਸਕੂਲ ਜਾਂਦੇ ਸਮੇਂ ਬਲਕਾਰ ਸਿੰਘ ਪੁੱਤਰ ਚੂਹੜ ਸਿੰਘ ਪੁੱਤਰ ਦੇਵ ਰਾਜ ਵਾਸੀ ਸਹੂੰਗੜਾ ਦਾ ਰਾਸਤੇ ਵਿੱਚ ਮੋਟਰਸਾਈਕਲ ਨਾਲ ਅੈਕਸੀਡੈਂਟ ਹੋ ਗਿਅਾ ਸੀ । ਬੁਰੇ ਐਕਸੀਡੇਟ ਕਾਰਨ ਬੱਚੇ ਨੂੰ ਜਲਦੀ ਹੀ PGI ਪਹੁੰਚਾਇਆ ਗਿਆ । ਜਿਸ ਦੇ ਮੂੰਹ ਦਾ ਸਾਰਾ ਜਬਾੜਾ ਟੁੱਟ ਗਿਅਾ ਤੇ ਸਵੇਰ ਤੋਂ ਹੀ ੳੁਸ ਬੱਚੇ ਦੇ ਅਾਕਸੀਜਨ ਲੱਗੀ ਹੋਈ ਹੈ ਤੇ ੳੁਸ ਬੱਚੇ ਦੀ ਹਾਲਤ ਜਿਅਾਦਾ ਗੰਭੀਰ ਬਣੀ ਹੋਈ ਹੈ ।
ਬੱਚੇ ਦਾ ਪਰਿਵਾਰ ਪਹਿਲਾ ਹੀ ਬੇਹੱਦ ਗਰੀਬੀ ਚ ਜੀਵਨ ਜੀਅ ਰਿਹਾ ਹੈ ਪਰਿਵਾਰ ਦੀ ਹਾਲਤ ਜਿਅਾਦਾ ਮਾੜੀ ਹੋਣ ਕਾਰਨ ਪਰਿਵਾਰ ਬੱਚੇ ਦੇ ਇਲਾਜ ਦਾ ਖਰਚਾ ਨਹੀ ਚੁੱਕ ਸਕਦਾ । ਪਿੰਡ ਵਿੱਚ ਹੀ ਅਵਾਜ਼ ਦੇ ਸੇਵਾਦਾਰ ਸ੍ਰੀ ਹਰਦੀਪ ਸਿੰਘ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ, ਉਨਾਂ ਅਨੁਸਾਰ, ਇਸ ਸੇਵਾ ਲਈ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ (ਰਜਿ) ਸਹੂੰਗੜਾ ਤੇ ਸਹੂੰਗੜਾ ਵੈਲਫੇਅਰ ਸੋਸਾਈਟੀ (ਰਜਿ) ਅਤੇ ਪਿੰਡ ਸਹੂੰਗੜਾ ਦੇ ਸਤਿਕਾਰਯੋਗ ਸਰਪੰਚ ਸ.ਹਰਭਜਨ ਸਿੰਘ ਜੀ ਦੇ ੳੁਚੇਚੇ ਦਿਸ਼ਾ ਨਿਰਦੇਸ਼ਾ ਤੇ ਸ. ਬਗੀਚਾ ਸਿੰਘ ਜੀ ਤੇ ਹਰਮੇਲ ਸਹੂੰਗੜਾ ਪੱਤਰਕਾਰ ਦੀ ਯੋਗ ਅਗਵਾਈ ਦੇ ਵਿੱਚ ਸਾਰੇ ਨੋਜਵਾਨ ਸਾਥੀਅਾ ਨੂੰ ਨਾਲ ਲੈ ਕੇ ਪਿੰਡ ਵਿੱਚ ਘੁੰਮ ਕੇ 14000 ਰੁਪਏ ਇਕੱਠੇ ਕੀਤੇ ਤੇ ਬਾਕੀ ਰਹਿੰਦੇ ਪਿੰਡ ਵਿਚੋਂ ਸਵੇਰੇ ਘੁੰਮ ਕੇ ਹੋਰ ਪੈਸੇ ਇਕੱਠੇ ਕੀਤੇ ਜਾਣਗੇ ।
ਅਵਾਜ਼ ਨੂੰ ਜਿਵੇ ਹੀ ਪਤਾ ਲੱਗਿਆ ਤਾਂ Madan Lal Chechi ਜੀ ਤੁਰੰਤ PGI ਜਾਕੇ ਪਰਿਵਾਰ ਨੂੰ ਮਿਲੇ, ਅੱਜ ਡਾਕਟਰ ਦੱਸਣਗੇ ਕਿ ਅਪਰੈਸ਼ਨ ਕਦੋ ਹੋਵੇਗਾ । ਉਸ ਸਥਿਤੀ ਵਿੱਚ ਖਰਚਾ 80 ਹਜ਼ਾਰ ਤੋ ਇੱਕ ਲੱਖ ਤੱਕ ਹੋ ਸਕਦਾ ਹੈ ।
ਪਿੰਡ ਵਾਸੀ ਮਿਲਕੇ ਕੋਸ਼ਿਸ ਕਰ ਰਹੇ ਹਨ, ਅਸੀ ਵੀ ਹਰ ਜਰੂਰਤ ਅਨੁਸਾਰ ਮਦਦ ਕਰਾਂਗੇ ।
SNo | Date | Voucher | Ref_by | Remarks | Details |
---|---|---|---|---|---|
1 | 26/08/2017 | 221 | Madan Lal | Medicine at PGI | View_Details |
2 | 10/10/2017 | 230 | Harinder Bajarh | Medicine, Ambulance, Checkup At PGI, General Help | View_Details |
3 | 24/11/2017 | 288 | Hardeep Singh Shaungra | Travel Cost to PGI, Medicine at PGI, | View_Details |
4 | 16/12/2017 | 310 | Harinder Bajarh | Two time travel cost to PGI and Medicine | View_Details |
5 | 19/09/2018 | 529 | Sarwan Meelu | Operation cost at PGI | View_Details |