Helping People Changing Lives

Project Details

Project 91




  • Beneficiery name:

    Alka Rani

  • Project:

    91

  • Project Section:

    Medical

  • Phone:

    00000-00000

  • Project Name:

    Awaaz-M-91

  • Address:

    Garhi - Balachaur

  • Project Status:

    Completed

  • Project Expected:



ਦੋਸਤੋਂ, ਤਿੰਨ ਦਿਨ ਪਹਿਲਾ ਅਲਕਾ ਰਾਣੀ, ਪਿੰਡ ਗੜੀ ਦੀ ਮਦਦ ਲਈ ਸ੍ਰੀ ਸਤਨਾਮ ਚੈਚੀ ਜੀ ਨੂੰ ਸੰਪਰਕ ਕੀਤਾ ਗਿਆ । ਅਗਲੇ ਦਿਨ ਸਵੇਰੇ ਅਵਾਜ਼ ਵਲੋ ਮਦਨ ਲਾਲ ਚੈਚੀ ਜੀ ਨੇ PGI ਜਾਕੇ ਦੇਖਿਆ । ਕੁੜੀ ਦੇ ਹਲਾਤ ਖਰਾਬ ਸਨ, ਪਤਾ ਲੱਗਾ ਕਿ ਉਸਨੂੰ ਦਿਮਾਗੀ ਟੀ ਵੀ ਹੈ, ਪਹਿਲਾ ਲਾਗਲੇ ਡਾਕਟਰਾ ਤੋ ਬਹੁਤ ਇਲਾਜ਼ ਕਰਵਾਇਆ ਗਿਆ ਪਰ ਇਲਾਜ਼ ਨਾ ਹੋਣ ਕਾਰਨ ਅੰਤ ਨੂੰ PGI ਦਾਖਿਲ ਕਰਵਾਇਆ ਗਿਆ । ਪਰਿਵਾਰ ਦਿਹਾੜੀਦਾਰ ਤੇ ਗਰੀਬ ਹੈ । ਦੇਖਣ ਤੇ ਪਤਾ ਲੱਗਾ ਕਿ ਉਹ ਕੌਮਾ ਵਿੱਚ ਨੇ ਤੇ ਡਾਕਟਰਾ ਨੇ 9 ਮਹੀਨੇ ਦਾ ਕੌਰਸ ਦੱਸਿਆ ਹੈ । ਅਵਾਜ਼ ਵਲੋ ਦਵਾਈ ਦਾ ਵਾਅਦਾ ਕੀਤਾ ਗਿਆ । ਅੱਜ ਉਨਾ ਨੇ ਘਰ ਆਉਣਾ ਸੀ, ਸੰਸਥਾਂ ਵਲੋ ਐਬੂਲੈਂਸ ਦਾ ਪ੍ਰਬੰਧ ਕੀਤਾ ਗਿਆ । ਪਰ ਪ੍ਰਮਾਤਮਾ ਨੂੰ ਕੁੱਝ ਹੋਰ ਮੰਨਜੂਰ ਸੀ, ਉਨਾ ਦਾ ਅਚਾਨਕ ਆਖਰੀ ਸਮਾਂ ਅਾ ਗਿਆ ।







ਪਰਿਵਾਰ ਦੀ ਜਵਾਨ ਧੀ ਦੇ ਵਿਛੋੜੇ ਦੇ ਦੁੱਖ ਵਿੱਚ ਅਸੀ ਉਨਾਂ ਦੇ ਦੁੱਖ ਦੇ ਸ਼ਰੀਕ ਹਾਂ । ਅਵਾਜ਼ ਵਲੋ ਸ੍ਰੀ ਮਦਨ ਲਾਲ ਚੈਚੀ ਜੀ ਉੱਥੇ ਪਰਿਵਾਰ ਨਾਲ ਮੌਜੂਦ ਸਨ, ਪਾਰਥਿਕ ਸਰੀਰ ਭੇਜਣ ਲਈ ਐਬੂਲੈਸ ਭੇਜੀ ਗਈ ਹੈ ।







ਸਾਡੀ ਫਰਿਆਦ ਕਿ ਗਈ ਰੂਹ ਨੂੰ ਪ੍ਰਮਾਤਮਾ ਆਪਣੇ ਚਰਨੀ ਨਿਵਾਸ ਦੇਵੇ, ਪਰਿਵਾਰ ਨੂੰ ਸਹਿਣ ਦਾ ਬੱਲ ਦੇਵੇ ।







ਇੰਨਸਾਨੀਅਤ ਜਿੰਦਾਬਾਦ





Expense Details


SNo Date Voucher Ref_by Remarks Details
126/08/2017220 Madan Lal Medicine and Ambulance back to PGIView_Details