Noor Mohammad S/o Hameed Mohammad
90
Medical
70871-90316
Awaaz-M-90
Village Bhagora, Anandpur Sahib
In progress
ਪਿੰਡ ਭਘੌਰ ਸਾਹਿਬ, ਅਨੰਦਪੁਰ ਸਾਹਿਬ ਦੇ ਨੂਰ ਮੁਹਿੰਮਦ ਉਮਰ 19-20 ਸਾਲ, ਪੁੱਤਰ ਹਮੀਦ ਮੁਹਿੰਮਦ ਫੋਨ ਨੰਬਰ 7087190316, ਜਿੰਨਾ ਦੀ ਜਵਾਨੀ ਵਿੱਚ ਹੀ ਦੋਨੋ ਕਿਡਨੀਆ ਖਰਾਬ ਹੋ ਗਈਆ, ਉਹ PGI ਉਪਚਾਰ ਅਧੀਨ ਹਨ । ਪਰਿਵਾਰ ਬਹੁਤ ਗਰੀਬ ਹੈ । ਮਸਾ ਮਜਦੂਰੀ ਕਰਕੇ ਪਰਿਵਾਰ ਪਾਲਿਆ ਜਾ ਰਿਹਾ ਹੈ । ਕੁਦਰਤ ਦੀ ਕਰੋਪੀ ਕਾਰਨ ਪਰਿਵਾਰ ਦਾ ਜਵਾਨ ਜੀਅ ਮੰਜੇ ਉੱਤੇ ਪੈ ਗਿਆ ਹੈ । ਨੂੰਰ ਮੁਹਿੰਮਦ ਦੀ ਇਕ ਛੋਟੀ ਭੈਣ ਵੀ ਹੈ ।
ਸਾਨੂੰ ਇਨਾਂ ਦੀ ਜਾਣਕਾਰੀ ਤੇ ਸਹਿਯੋਗ ਦੀ ਅਪੀਲ ਪਿੰਡ ਦੇ ਹੀ ਇੱਕ ਜਾਗਰੂਕ ਤੇ ਇੰਨਸਾਨੀਅਤ ਪਸੰਦ ਇੰਨਸਾਨ ਸ੍ਰੀ ਅਸ਼ਵਨੀ ਕੁਮਾਰ ਅਜਾਦ, ਫੋਨ ਨੰਬਰ 8146949299 ਤੋ ਪ੍ਰਾਪਤ ਹੋਈ ਹੈ ।
ਅਵਾਜ਼ ਵਲੋ ਸ੍ਰੀ BD Bhatia ਜੀ, ਸ੍ਰੀ ਗੁਰਵਿੰਦਰ ਸਿੰਘ ਸੰਧੂ ਨੇ ਆਪ ਜਾਕੇ ਪਰਿਵਾਰ ਦੇ ਹਲਾਤ ਦੇਖੇ । ਸ੍ਰੀ Madan Lal Chechi ਜੀ ਨੇ PGI ਜਾਕੇ ਇਨਾਂ ਨੂੰ ਦਵਾਈ ਦੀ ਮਦਦ ਕੀਤੀ । ਗੁਰਵਿੰਦਰ ਜੀ ਦੇ ਸਹਿਯੋਗ ਨਾਲ ਡਾਇਲਸੈਸ ਦੀ ਮਦਦ ਕੀਤੀ ਜਾਵੇਗੀ । ਅਵਾਜ਼ ਇਨਾਂ ਦਾ ਹਰ ਮਹਿਨੇ ਦਾ ਇਲਾਜ਼ ਦਾ ਖਰਚੇ ਵਿੱਚ ਸਹਿਯੋਗ ਕਰੇਗੀ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 26/08/2017 | 219 | Madan Lal | Medicine at PGI | View_Details |
2 | 10/10/2017 | 242 | Madan Lal Chechi | Medicine at PGI | View_Details |
3 | 28/10/2017 | 268 | Madan Lal Chechi | Medicine at PGI with Travel Cost | View_Details |
4 | 16/12/2017 | 299 | Madan Lal Chechi | Medicine at PGI | View_Details |
5 | 25/01/2018 | 339 | B.D. Bhatia | Medicine from PGI | View_Details |
6 | 24/02/2018 | 378 | B.D. Bhatia | Medicine for month of Jan 18 | View_Details |
7 | 31/03/2018 | 399 | B.D. Bhatia | Medicine Support | View_Details |