Helping People Changing Lives

Project Details

Project 60




  • Beneficiery name:

    Vikramjit Bagowal

  • Project:

    60

  • Project Section:

    Medical

  • Phone:

    00000-00000

  • Project Name:

    Awaaz-M-60

  • Address:

    Bagowal - Balachaur

  • Project Status:

    Completed

  • Project Expected:



ਇਹ ਵੀਰ ਨੇ ਵਿਕ੍ਰਮਜੀਤ ਸਿੰਘ, ਪਿੰਡ ਬਾਗੋਵਾਲ । ਗਰੀਬ ਮਜਦੂਰ ਪਰਿਵਾਰ ਦੇ ਇੱਕਲੇ ਕਮਾਊ ਪੁੱਤ ਨੇ, ਦੋ ਬੱਚੇ ਤੇ ਸਾਰਾ ਪਰਿਵਾਰ ਇਨਾਂ ਦੇ ਆਸਰੇ । ਇਨਾਂ ਦਾ ਕੁਝ ਮਹੀਨੇ ਪਹਿਲਾ ਐਕਸੀਡੈਂਟ ਹੋ ਗਿਆ ਸੀ ਤੇ ਲੱਤ ਟੁੱਟ ਗਈ ਸੀ । ਪਰ ਡਾਕਟਰ ਦੀ ਅਣਗਹੀਲੀ ਕਾਰਨ ਲੱਤ ਸਹੀ ਨਹੀ ਜੁੜੀ ਤੇ ਦੁਬਾਰਾ ਸਰਜਰੀ ਦੀ ਲੋੜ ਸੀ ਪਰ ਪੈਸੇ ਦੀ ਕਮੀ ਸੀ ।











ਅਵਾਜ਼ ਦੀ ਤਰਫੋ਼ ਵੀਰ ਵਿਨੋਦ ਚੈਚੀ ਤੇ ਵਿਜੇ ਚੈਚੀ ਨੇ ਉਪਰਾਲਾ ਕੀਤਾ, ਇਨਾਂ ਦੀ ਮੁੜ ਸਰਜਰੀ ਸੁਰਜੀਤ ਹਸਪਤਾਲ ਵਿੱਚ ਕੱਲ ਸ਼ਾਮੀ ਕਰਵਾਈ ਗਈ ਅਤੇ ਸਭ ਹੋਣ ਦੇ ਬਾਅਦ ਅੱਜ ਵਾਪਿਸ ਘਰ ਛੱਡ ਦਿੱਤਾ ।











ਪ੍ਰਮਾਤਮਾ ਵਿਕ੍ਰਮਜੀਤ ਨੂੰ ਜਲਦੀ ਠੀਕ ਕਰੇ । ਅਵਾਜ਼ ਦੇ ਸੇਵਾਦਾਰ ਵਿਨੋਦ ਤੇ ਵਿਜੇ ਵੀਰ ਸਦਾ ਚੜਦੀ ਕਲਾ ਵਿੱਚ ਰਹਿਣ । ਪ੍ਰਮਾਤਮਾ ਤੁਹਾਡੇ ਕਰਮ ਨੂੰ ਬਹੁਤਾ ਚੰਗਾ ਫੱਲ ਲਾਵੇ ।











ਇੰਨਸਾਨੀਅਤ ਜਿੰਦਾਬਾਦ ।







Expense Details


SNo Date Voucher Ref_by Remarks Details
126/03/2017123 Vinod Chechi Operation cost and MedicineView_Details