Helping People Changing Lives

Project Details

Project 52




  • Beneficiery name:

    Shiva - Chak Ilahi Baksh

  • Project:

    52

  • Project Section:

    Medical

  • Phone:

    97816-85969

  • Project Name:

    Awaaz-M-52

  • Address:

    Chak Ilahi Baksh

  • Project Status:

    Completed

  • Project Expected:



ਇਹ ਨੇ ਸਿ਼ਵਾ, ਪਿੰਡ ਚੱਕ ਇਲਾਹੀ ਬਖਸ਼ , ਇਨਾਂ ਦੀਆ ਪੋਲੀਉ ਕਾਰਨ ਇੱਕ ਲੱਤ ਕੰਮ ਨਹੀ ਸੀ ਕਰ ਰਹੀ, ਹੁਣ ਦੂਜੀ ਵੀ ਰੁੱਕ ਗਈ ਸੀ, ਅਪਰੇਸ਼ਨ ਤੋ ਬਾਅਦ ਉਹ ਵੀ ਕੱਟਣੀ ਪਈ, ਪਰਿਵਾਰ ਗਰੀਬ ਹੈ, ਇਹ ਆਪ ਪਿੰਡ ਹੀ ਨਾਈ ਦੀ ਦੁਕਾਨ ਕਰਦੇ ਹਨ ਅਤੇ ਇਹ ਹੀ ਪਰਿਵਾਰ ਦੇ ਇਕਲੋਤੇ ਕਮਾਊ ਮੈਬਰ ਹਨ । ਪਿਤਾ ਹੈ ਨਹੀ, ਮਾਤਾ ਵੀ ਦੋਨਾ ਲੱਤੋ ਅੰਗਹੀਨ ਹੈ, ਇੱਕ ਛੋਟਾ ਭਾਈ ਤੇ ਇੱਕ ਛੋਟੀ ਭੈਣ ਹੈ । ਪਰ ਇਹ ਬਹੁਤ ਹੀ ਮਿਹਨਤੀ ਹਨ । ਐਨੇ ਸਭ ਦੇ ਬਾਅਦ ਵੀ ਕੰਮ ਕਰਦੇ ਹਨ । ਅਵਾਜ਼ ਦੇ ਮੈਬਰ ਸ੍ਰੀ ਗਿਆਨ ਕਟਾਰੀਆ ਜੀ, ਸ੍ਰੀ ਲਾਲ ਸਿੰਘ ਜੀ ਨੂੰ ਇਨਾਂ ਨੇ ਦਵਾਈ ਮਦਦ ਲਈ ਸੰਪਰਕ ਕੀਤਾ, ਇਸ ਉਪਰੰਤ ਸ੍ਰੀ ਰਾਕੇਸ਼ ਭੂੰਬਲਾ ਨਾਲ ਮਿਲਕੇ ਸਭ ਨੇ ਇਨਾਂ ਦੇ ਹਲਾਤ ਦੇਖੇ ਅਤੇ ਅਵਾਜ਼ ਮਦਦ ਲਈ ਤੁਰੰਤ ਤਿਆਰ ਹੋ ਗਈ । ਕੱਲ ਇਨਾਂ ਨੂੰ ਇੱਕ ਮਹੀਨੇ ਦੀ ਦਵਾਈ ਸ੍ਰੀ ਰਾਕੇਸ਼ ਜੀ ਅਤੇ ਸ੍ਰੀ ਸੁਰਿੰਦਰ ਖੈਪੜ ਜੀ ਦੀ ਮਦਦ ਨਾਲ ਲੈਕੇ ਦਿੱਤੀ ਗਈ । ਅਸੀ ਇਨਾਂ ਨੂੰ ਕੰਮ ਕਰਨ ਲਈ ਕੁਰਸੀ ਵੀ ਲੈਕੇ ਦੇਵਾਗੇ ਤਾਂ ਜੋ ਇਹ ਕੰਮ ਜਾਰੀ ਰੱਖ ਸਕਣ ਅਤੇ ਪਰਿਵਾਰ ਵੀ ਸਾਂਭ ਸਕਣ । ਤੁਹਾਡੀ ਦੁਆਵਾ ਦੀ ਵੀ ਜਰੂਰਤ ਹੈ ਤਾਂ ਜੋ ਰਬ ਹੌਸਲਾ ਵਧਾਵੇ । ਇੰਨਸਾਨੀਅਤ ਜਿੰਦਾਬਾਦ ।






Expense Details


SNo Date Voucher Ref_by Remarks Details
105/12/201689 Rakesh Bhumbla MedicineView_Details