Helping People Changing Lives

Project Details

Project 81




  • Beneficiery name:

    Bhadur Singh - Rurki Kalan

  • Project:

    81

  • Project Section:

    Medical

  • Phone:

    70090-03306

  • Project Name:

    Awaaz-M-81

  • Address:

    Rurki Kalan - Balachaur

  • Project Status:

    Completed

  • Project Expected:



ਬਹਾਦਰ ਸਿੰਘ, ਰੁੜਕੀ ਖਾਸ (ਐਕਸੀਡੈਟ ਕੇਸ) ਇਹ ਮਾਂ ਦਾ ਇਕਲੋਤਾ ਪੁੱਤਰ ਹੈ, ਮਾਤਾ ਦੀ ਦਿਮਾਗੀ ਹਲਾਤ ਵੀ ਪਹਿਲਾ ਠੀਕ ਨਹੀ ਸੀ । ਪਰਿਵਾਰ ਵਿੱਚ ਕੋਈ ਵੀ ਹੋਰ ਨਹੀ ਹੈ । ਇਹ ਨੌਜਵਾਨ ਪਿੰਨਜੌਰ ਵਿਖੇ ਆਪਣੇ ਦੋਸਤਾਂ ਨਾਲ ਲੈਬਰ ਦਾ ਕੰਮ ਕਰਦਾ ਹੈ । ਐਕਸੀਡੈਟ ਵਾਲੇ ਦਿਨ ਚਸ਼ਮਦੀਨ ਤੇ ਮਦਦਗਾਰ ( ਜਿਸਨੇ ਇਸਨੂੰ ਚੁੱਕ ਕੇ ਪਹਿਲਾ ਸਿਵਲ ਹਸਪਤਾਲ ਵਿੱਚ ਦਖਾਇਆ, ਫਿਰ MRI ਤੇ ਟੈਸਟ ਕਰਵਾਏ, ਫਿਰ ਰਿਸ਼ਤੇਦਾਰਾ ਦਾ ਪਤਾ ਕਰ PGI ਭੇਜਣ ਤੇ ਸਾਂਭਣ ਵਿੱਚ ਮਦਦ ਕੀਤੀ), ਸਾਡੇ ਦੋਸਤ Sarabjit Singh (ਸੋਨੂੰ ਉਸਮਾਨਪੁਰ) ਨੇ ਦੱਸਿਆ ਕਿ ਇਹ ਵੀਰ ਸਕੂਟਰ ਉੱਤੇ ਸੀ ਅਤੇ ਇਸਦਾ ਇਕ ਮਾਤੜ ਦੀ ਗੱਡੀ ਨਾਲ ਸਿੱਧਾ ਐਕਸੀਡੈਟ ਹੋਇਆ ਹੈ । ਸਕੂਟਰ ਵੀ ਹਜ਼ੇ ਇਸਦਾ ਉਨਾਂ ਕੋਲ ਹੀ ਹੈ । ਇਸਦੇ ਹਲਾਤ ਬਹੁਤੇ ਠੀਕ ਨਹੀ ਸਨ ।


ਇਸਦੇ ਭਤੀਜੇ, ਸਤਨਾਮ ਸਿੰਘ ਫੋਨ ਨੰਬਰ 7009003306 ਤੇ ਹੋਰ ਰਿਸ਼ਤੇਦਾਰਾ ਨਾਲ ਗੱਲ ਹੋਈ ਹੈ । ਪਿੰਡ ਪੈਲੀ ਦੇ ਨੌਜਵਾਨ ਵੀ ਹਰ ਤਰਾਂ ਦੀ ਮਦਦ ਕਰ ਰਹੇ ਹਨ । ਵੀਰ ਸੁਰਿੰਦਰ ਪੈਲੀ ਪੂਰੀ ਸੇਵਾ ਵਿੱਚ ਮਦਦ ਕਰਨਗੇ । ਸਾਡੀ ਕੋਸ਼ਿਸ ਹੈ ਕਿ ਮਿਲਕੇ ਇਲਾਜ਼ ਲਈ ਸਹਿਯੋਗ ਕਰ ਸਕੀਏ ।


Expense Details


SNo Date Voucher Ref_by Remarks Details
114/07/2017193 Harinder Bajarh Ration to Bhadhur Singh - Rurki Kalan Accident caseView_Details
229/07/2017209 Madan Lal Medicine at PGIView_Details