Helping People Changing Lives

Project Details

Project 78




  • Beneficiery name:

    Madan Lal Karimpur Chawala

  • Project:

    78

  • Project Section:

    Medical

  • Phone:

    00000-00000

  • Project Name:

    Awaaz-M-78

  • Address:

    Karimpur Chawala - Balachaur

  • Project Status:

    Completed

  • Project Expected:



ਇਹ ਨੇ ਮਦਨ ਲਾਲ ਜੀ, ਪਿੰਡ ਕਰੀਮਪੁਰ ਚਾਹਵਾਲਾ ਤੋਂ, ਇਹ ਕਾਫੀ ਸਮੇਂ ਤੋਂ ਦਿੱਲ ਤੇ ਸਾਹ ਦੀ ਬਿਮਾਰੀ ਤੋਂ ਪ੍ਰੇਸ਼ਾਨ ਨੇ, ਪਰਿਵਾਰ ਜਰੂਰਤਮੰਦ ਹੈ । ਇਨ੍ਹਾਂ ਨੇ Surinder Pal ਜੀ ਨੂੰ ਆਵਾਜ਼ ਤੋਂ ਮਦਦ ਦੀ ਅਪੀਲ ਕੀਤੀ , ਜਿਸ ਉੱਤੇ ਵੀਰ Sham Sunder Meelu, Harinder Bajarh ਤੇ Shivkaran Chechi Aap ਜੀ ਇਨ੍ਹਾਂ ਨੂੰ ਮਿਲ ਕੇ ਆਏ । ਪਰਿਵਾਰ ਜਰੂਰਤਮੰਦ ਹੈ ਤੇ ਆਵਾਜ਼ ਦਵਾਈ ਲਈ ਮਦਦ ਕਰੇਗੀ ।


ਬਜ਼ੁਰਗ ਦੀ ਜਰੂਰਤ ਦੇਖਦੇ ਹੋਏ ਆਵਾਜ਼ ਇਨਾ ਨੂੰ ਸਵੇਰੇ Dr ਕੋਲ ਚੈੱਕ ਕਰਵਾਏਗੀ । ਇਸ਼ਵਰ ਕਰੇ ਇਹ ਜਲਦੀ ਠੀਕ ਹੋਣ ।


ਇੰਸਾਨੀਅਤ ਜ਼ਿੰਦਾਬਾਦ ।


Expense Details


SNo Date Voucher Ref_by Remarks Details
101/07/2017190 Sham Sunder Meelu Checkup at Dr Kapoor and MedicineView_Details
229/07/2017202 Varinder Medician at Dr WilliamView_Details
324/11/2017285 Sham Sunder Meelu Medicine, Tests & Chechup Bill at Dr William KapoorView_Details