Helping People Changing Lives

Project Details

Project 75




  • Beneficiery name:

    Bone Marrow Donation Camp

  • Project:

    75

  • Project Section:

    General

  • Phone:

    97816-02700

  • Project Name:

    Awaaz-G-75

  • Address:

    Ropar

  • Project Status:

    Completed

  • Project Expected:



ਵੀਰ ਵਿਨੋਦ ਚੈਚੀ ਦੀ ਕੋਸ਼ਿਸ ਸਦਕਾ, ਅਾਵਾਜ਼ ਨੇ ਅੱਜ ਬਾਕੀ ਸੰਸਥਾਵਾ ਦੀ ਮਦਦ ਨਾਲ ਰੋਪੜ ਵਿੱਚ ਲੱਗੇ Bone Marrow ਕੈਪ ਵਿੱਚ ਹਿੱਸਾ ਲਿਆ । ਕੁੱਲ 186 ਲੋਕਾਂ ਨੇ ਇਸ ਮੌਕੇ ਆਪਣੇ ਸੈਪਲ ਦਿੱਤੇ ਅਤੇ ਜਰੂਰਤ ਪੈਣ ਉਤੇ ਉਹ Bone Marrow ਦਾਨ ਕਰਨਗੇ । ਆਵਾਜ਼ ਦੇ ਕਈ ਨੌਜਵਾਨ ਸਾਥੀਆਂ ਨੇ ਇਸ ਮੌਕੇ ਦਾਨ ਲਈ ਕਸਮ ਖਾਂਧੀ ।


Bone marrow ਬਹੁਤ ਹੀ ਘੱਟ ਲੋਕਾਂ ਦਾ ਆਪਸ ਵਿੱਚ ਮਿਲਦਾ ਹੈ, ਇਹ ਕੈਸਰ ਵਰਗੀਆ ਬਿਮਾਰੀਆ ਦੇ ਇਲਾਜ ਲਈ ਬਹੁਕਿਮਤੀ ਹੈ ।


ਸਾਡੀ ਅਾਸ਼ਾ ਤੰਦਰੁਸਤੀ ਸਭ ਲਈ !


ਇੰਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
110/06/2017175 Vinod Chechi camp for Bone Marrow Donation organised at RoparView_Details