Helping People Changing Lives

Project Details

Project 74




  • Beneficiery name:

    Jujhar Singh (Family)

  • Project:

    74

  • Project Section:

    Medical

  • Phone:

    00000-00000

  • Project Name:

    Awaaz-M-74

  • Address:

    Sahungra- Balachaur

  • Project Status:

    Completed

  • Project Expected:



ਇਸ ਦੋਸਤੋ ਨੇ ਜੁਝਾਰ ਸਿੰਘ, ਪਿੰਡ ਸਹੂੰਘੜਾ ਤੋ, ਇਨਾਂ ਦੀ ਉਮਰ ਲਗਭਗ 34-35 ਸਾਲ । ਪਿਤਾ ਆਪ ਬਜੁਰਗ ਨੇ ਅਤੇ ਬਹੁਤ ਬਿਮਾਰ ਵੀ ਨੇ, ਮਾਤਾ ਵੀ ਬਜੁਰਗ ਨੇ ਅਤੇ ਪਤਨੀ ਤੋ ਇਲਾਵਾ ਦੋ ਬੱਚੇ ਹਨ ।


ਇਹ ਹਲਵਾਈ ਦਾ ਕੰਮ ਕਰਦੇ ਸੀ, ਪਰ ਤਦ ਹੀ ਇਨਾਂ ਨੂੰ ਬਹੁਤ ਸਾਰੀਆ ਹੋਰ ਬਿਮਾਰੀਆ ਨੇ ਘੇਰ ਲਿਆ । ਅੰਤ ਨੂੰ sec 32 ਚੰਡੀਗੜ ਪਹੁੰਚੇ ਅਤੇ ਪਤਾ ਲੱਗਿਆ ਕਿ ਦਿਮਾਗ ਵਿੱਚ ਵੀ ਕੀੜਾ ਹੈ ਅਤੇ ਉਸ ਕਾਰਨ ਇਹ ਪਿਛਲੇ 3-4 ਦਿਨਾਂ ਤੋਂ ਹੋਸ਼ ਵਿੱਚ ਨਹੀ ...


ਸਾਨੂੰ ਉਨਾਂ ਦੇ ਇੱਕ ਗੁਆਢੀ, ਜੋ ਉਨਾਂ ਦੀ ਮਾਤਾ ਨਾਲ ਹੀ ਹਸਪਤਾਲ ਵਿੱਚ ਸਨ ਨੇ ਸੰਪਰਕ ਕੀਤਾ । ਤੁਰੰਤ ਮਦਨ ਲਾਲ ਚੈਚੀ ਜੀ ਹਸਪਤਾਲ ਪਹੁੰਚੇ, ਜਰੂਰਤ ਅਨੁਸਾਰ ਦਵਾਈ ਲਈ ਮਦਦ ਕੀਤੀ ਗਈ ।


ਅਾਵਾਜ਼ ਵਲੋ ਅੱਜ ਸਵੇਰੇ ਫੌਰੀ ਮਦਦ ਦੇ ਤੌਰ ਉੱਤੇ ਉਨਾਂ ਦੇ ਘਰ ਰਾਸ਼ਨ ਵੀ ਪਹੁੰਚਾਇਆ ਗਿਆ । ਵੀਰ ਸ਼ਾਮ ਸੁੰਦਰ ਮੀਲੂ, ਮਨਪ੍ਰੀਤ ਮੀਲੂ ਤੇ ਬਲਵਿੰਦਰ ਮੀਲੂ ਨੇ ਇਹ ਸੇਵਾ ਕੀਤੀ ।


ਅਾਵਾਜ਼ ਵਲੋ ਬਾਕੀ ਇੰਤਜ਼ਾਮ ਲਈ ਵੀ ਮਦਦ ਕੀਤੀ ਜਾ ਰਹੀ ਹੈ, ਵੀਰ ਹਰਿੰਦਰ ਬਜਾੜ ਤੇ ਸੁਰਿੰਦਰ ਖੈਪੜ ਜੀ ਪਰਿਵਾਰ ਦੀ ਫੌਰੀ ਜਰੂਰਤ ਸਮਝਣ ਲਈ ਸਹੂੰਘੜੇ ਹਨ ।


ਸਾਡੀ ਹੱਥ ਜੋੜ ਬੇਨਤੀ ਕਿ ਕ੍ਰਿਪਾ ਕਰਕੇ ਇਸ ਪਰਿਵਾਰ ਲਈ ਦੋ ਮਿੰਨਟ ਰਬ ਨੂੰ ਫਰਿਆਦ ਜਰੂਰ ਕਰਿਉ ।


ਇੰਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
110/06/2017172 Madan Lal Chechi, Harinder Bajarh Medicine for Aids patient and Sanskar at SahungraView_Details
229/06/2017186 Sham Sunder Meelu Ration to Family of Jujhar Singh SahungraView_Details
324/11/2017289 Hardeep Singh Shaungra Ration Help to the familyView_Details