Rahul Balachaur
73
Medical
00000-00000
Awaaz-M-73
Balachaur City
Completed
ਇਹ ਨੇ ਰਾਹੁਲ, ੳਮਰ 17 ਸਾਲ ਪੁੱਤਰ ਸ੍ਰੀ ਪਰਮਜੀਤ ਕੌਰ ਵਾਸੀ ਬਲਾਚੌਰ, ਇਕ ਐਕਸੀਡੈਂਟ ਵਿਚ ਪੱਟ ਦੀ ਹੱਡੀ ਟੁੱਟ ਕੇ ਗੋਡੇ ਵਿਚ ਫਸ ਗਈ ਹੈ ।
ਇਹ ਬੱਚਾ ਨਹਿਰੂ ਹਸਪਤਾਲ ਵਿਚ ਅਪਰੇਸ਼ਨ ਵਾਸਤੇ ਪਿਛਲੇ ਇਕ ਹਫਤੇ ਤੋਂ ਭਰਤੀ ਹੈ । ਇਕ ਔਪਰੇਸ਼ਨ ਹੋ ਚੁੱਕਾ ਹੈ, ਅੱਠ ਮਹੀਨੇ ਪਹਿਲੇ । ਦੂਜਾ ਅਪਰੇਸ਼ਨ ਇਸ ਸ਼ਨੀਵਾਰ ਨੂੰ ਹੈ ।
ਸਤਨਾਮ ਚੇਚੀ ਜੀ ਤੇ ਸੈਠੀ ਉਧਨੋਵਾਲ ਨੇ ਇਸ ਕੇਸ ਦੀ ਪੜਤਾਲ ਕੀਤੀ ਤੇ ਅਵਾਜ਼ ਵਲੋਂ ਰਾਹੁਲ ਦੀ ਲੋਂੜੀਦਾ ਮਦਦ ਕਰਣ ਦਾ ਫੈਸਲਾ ਕੀਤਾ ਗਿਆ ਹੈ ।
ਮਦਨ ਲਾਲ ਚੈਚੀ ਜੀ ਅੱਜ ਨਹਿਰੁ ਹਸਪਤਾਲ, ਪੁਰਾਣੀ ਪੀ ਜੀ ਆਈ ਵਿਚ ਰਾਹੁਲ ਨੂੰ ਮਿਲ ਕੇ ਆਏ, ਅਵਾਜ਼ ਨੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿਤਾ ਹੈ ।
ਅਸੀ ਦੁਆਂ ਤੇ ਅਾਸ ਕਰਦੇ ਹਾਂ ਕਿ ਬੱਚਾ ਪੂਰੀ ਤਰਾਂ ਠੀਕ ਹੋ ਜਾਵੇਗਾ । ਉਮਰ ਦੇ ਹਿਸਾਬ ਨਾਲ ਹਜ਼ੇ ਸਾਰੀ ਜਿੰਦਗੀ ਅੱਗੇ ਹੈ, ਦੁਆ ਕਰੋ ਦੋਸਤੋ, ਦੁਆਵਾ ਵਿੱਚ ਦੁਆਵਾ ਤੋ ਜਿਆਦਾ ਅਸਰ ਹੁੰਦਾ ਹੈ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 10/06/2017 | 170 | Madan Lal Chechi | Operation at PGI & Medicine | View_Details |