Diya D/o Bittu Bhaddi
71
Medical
88729-28155
Awaaz-M-71
Bhaddi - Balachaur
Completed
ਇਹ ਬੇਟੀ ਹੈ "ਦੀਯਾ", ਪਿੰਡ ਭੱਦੀ, ਪਿਤਾ ਦਾ ਨਾਮ ਬਿੱਟੂ, Ph No 8872928155, ਕੁੜੀ ਦੀ ਉਮਰ 2 ਸਾਲ । ਇਹ ਕੁੜੀ ਸਖਤ ਬਿਮਾਰ ਹੈ । ਇਸਦਾ ਇੱਕ ਪਾਸਾ ਖੜ ਗਿਆ ਹੈ । PGI ,ਚੈਕਅਪ ਤੋ ਬਾਅਦ ਡਾਂ ਨੇ ਕਿਹਾ ਦਿਮਾਗ ਵਿੱਚ ਕੋਈ ਗੱਟੀ ਹੈ । ਹੁਣ PGI ਵਿੱਚ ਇਸਦਾ ਅਪਰੈਸ਼ਨ ਹੋਣਾ ਹੈ, ਡਾਂ 30000 ਦੇ ਕਰੀਬ ਫੀਸ ਮੰਗ ਰਹੇ ਹਨ । ਪਰਿਵਾਰ ਬਹੁਤ ਗਰੀਬ ਹੈ । ਇਹ ਪਹਿਲਾ ਵੀ ਲੋਕਾਂ ਦੀ ਮਦਦ ਨਾਲ ਹੀ ਕੰਮ ਚਲਾ ਰਹੇ ਸੀ ।
ਇਨਾਂ ਨੇ ਵੀਰ Vinod Chechi ਨੂੰ ਅਵਾਜ਼ ਦੀ ਮਦਦ ਲਈ ਸੰਪਰਕ ਕੀਤਾ ਹੈ । ਅਵਾਜ਼ ਇਹ ਮਦਦ ਕਰੇਗੀ ਅਤੇ ਸਾਡੇ ਸੇਵਾਦਾਰ ਦੁਆ ਕਰਨਗੇ ਕਿ ਬੱਚੀ ਜਲਦੀ ਠੀਕ ਹੋਵੇ ।
ਤੁਸੀ ਵੀ ਸਭ ਮਿਲਕੇ ਦੁਆ ਕਰੋ ।
ਇੰਨਸਾਨੀਅਤ ਜਿੰਦਾਬਾਦ ।
SNo | Date | Voucher | Ref_by | Remarks | Details |
---|---|---|---|---|---|
1 | 11/05/2017 | 161 | Vinod Chechi | Medicine at Ropar | View_Details |
2 | 10/06/2017 | 169 | Madan Lal Chechi | PGI Visit | View_Details |