Helping People Changing Lives

Project Details

Project 67




  • Beneficiery name:

    Ravinder Sahiba

  • Project:

    67

  • Project Section:

    Medical

  • Phone:

    81467-59082

  • Project Name:

    Awaaz-M-67

  • Address:

    Sahiba - Balachaur

  • Project Status:

    Completed

  • Project Expected:



ਇਹ ਨੇ ਰਵਿੰਦਰ ਕੁਮਾਰ ਸੋਨੀ, ਪਿੰਡ ਸਾਹਵਾ, ਡਰਾਈਵਰ ਦਾ ਕੰਮ ਕਰਦੇ ਸੀ । ਪਰ ਐਕਸੀਡੈਂਟ ਕਾਰਨ ਇਕ ਲੱਤ ਟੁੱਟ ਗਈ ਜਿਸ ਕਾਰਨ ਕੰਮ ਰਹਿਤ ਹੋ ਗਏ । ਪਰਿਵਾਰ ਦੀ ਕਮਾਈ ਦਾ ਮੁੱਖ ਜਰੀਆ ਇਹ ਸਨ ।




ਅਵਾਜ਼ ਇਨਾਂ ਦੇ ਅਪਰੈਸ਼ਨ ਲਈ ਮਦਦ ਕਰ ਰਹੀ ਹੈ । ਦੁਆ ਕਰਿਉ ਦੋਸਤੋ ਤਾ ਜੋ ਇਹ ਜਲਦੀ ਤੋ ਜਲਦੀ ਠੀਕ ਹੋਣ ।




ਕੈਪਟਨ ਭਗਤ ਰਾਮ, ਸੈਠੀ ਉਦਨੋਵਾਲ, ਹਰਿੰਦਰ ਬਜਾੜ, ਸੁਰਿੰਦਰ ਖੈਪੜ ਇਸ ਲਈ ਸੇਵਾ ਦੇ ਰਹੇ ਹਨ । ਰਬ ਇਨਾਂ ਨੂੰ ਤੰਦਰੁਸਤੀ ਬਖਸ਼ੇ ।




ਇੰਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
111/05/2017147 Surinder Pal Civil Hospital BalachaurView_Details
210/06/2017166 Madan Lal Chechi Leg Oepration at PGI View_Details