Helping People Changing Lives

Project Details

Project 66




  • Beneficiery name:

    Radha D/o Sohan Lal

  • Project:

    66

  • Project Section:

    Education

  • Phone:

    00000-00000

  • Project Name:

    Awaaz-E-66

  • Address:

    Dangori - Garhshankar

  • Project Status:

    Completed

  • Project Expected:



"ਮਹਾਰਾਜ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ" , ਮਨਸੋਵਾਲ (ਬੀਤ), ਬਲਾਕ ਗੜ੍ਹਸ਼ੰਕਰ ਵਿਖੇ B .A first year ਦੀ ਵਿਦਿਆਰਥਣ ਰਾਧਾ ਪੁੱਤਰੀ ਸੋਹਣ ਲਾਲ ਵਾਸੀ ਡੰਗੋਰੀ (ਬੀਤ) ਦੀ ਕਾਲਿਜ ਫੀਸ ਅੱਜ ਆਵਾਜ਼ ਨੇ clear ਕਰਵਾ ਦਿੱਤੀ ।




ਆਵਾਜ਼ ਦੇ ਸੇਵਾਦਾਰ ਨੇ ਪ੍ਰਿੰਸੀਪਲ ਗੁਰਸ਼ਰਸਨ ਕੌਰ ਸਿੱਧੂ ਜੀ ਨੂੰ ਮਿਲ ਕੇ ਕੁੱਲ 13000 ਰੁਪਏ ਫੀਸ ਵਿਚੋਂ 7000 ਰੁਪਏ ਮਹਾਰਾਜ ਭੂਰੀਵਾਲੇ trust ਦੇ ਯੋਗਦਾਨ ਤੇ 6000 ਰੁਪਏ ਆਵਾਜ਼ ਵਲੋਂ ਯੋਗਦਾਨ ਦੇਕੇ ਪੂਰੇ session ਲਈ ਫੀਸ clear ਦਿੱਤੀ ।




ਅਸੀਂ ਮਹਾਰਾਜ ਸ਼੍ਰੀ ਦੇ ਲੜਕੀਆਂ ਨੂੰ ਵਿਦਿਆ ਲਈ ਕੀਤੇ ਜਾ ਰਹੇ ਸੇਵਾ ਕੰਮਾ ਲਈ ਝੁੱਕ ਸੱਜਦਾ ਕਰਦੇ ਹਾਂ ।




ਆਵਾਜ਼ ਵਲੋਂ ਇਹ ਫੀਸ ਸ਼੍ਰੀ ਜਤਿੰਦਰ ਕਟਾਰੀਆ ਜੀ, ਸਤਿ ਸਾਹਿਬ ਮੈਡੀਕਲ ਸਟੋਰ, ਝੁੰਗੀਆ ਨੇ ਦਾਨ ਕੀਤੀ । ਪਰਮਾਤਮਾ ਉਨਾਂ ਦੀ ਇਹ ਸੇਵਾ ਕਬੂਲ ਕਰਨ, ਸਦਾ ਵਿਦਿਆ ਦਾ ਦਾਨ ਮਿਲੇ । ਇਸਤੋਂ ਇਲਾਵਾ ਸ਼੍ਰੀ BD Bhatia ਜੀ ਤੇ ਸ਼ਾਮ ਸੁੰਦਰ ਮੀਲੂ ਜੀ ਨੇ ਸੇਵਾ ਦਿੱਤੀ । ਇਸ਼ਵਰ ਸਭ ਨੂੰ ਖੁਸ਼ ਰੱਖੇ ।




ਆਵਾਜ਼ ਰਾਧਾ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੀ ਹੈ । ਇਹ ਭੈਣ ਬੜੀ ਮੰਜ਼ਿਲ ਹਾਸਿਲ ਕਰੇ । ਉਸ ਦੀ ਮੰਜ਼ਿਲ ਹੀ ਸਾਡੇ ਉਪਰਾਲੇ ਦੀ ਸਾਰਥਿਕਤਾਂ ਹੈ ।




ਇੰਸਾਨੀਅਤ ਜ਼ਿੰਦਾਬਾਦ ।


Expense Details


SNo Date Voucher Ref_by Remarks Details
111/05/2017146 Sham Sunder Meelu fee of Radha d/o Sohan Lal at Mansowal CollegeView_Details
224/02/2018374 Sham Sunder Meelu Fee of Student for whole yearView_Details