ਇਨਸਾਨੀਅਤ ਜਿੰਦਾਬਾਦ !
ਇੱਕ ਅਵਾਜ਼, ਸਰਬਤ ਦੇ ਭਲੇ ਲਈ ...

Donate

Let's unite for humanity

" Let's join hand and together we can create a caring society."
-Long Live Humanity !

Welcome to Awaaz Charitable and Welfare Committee

"ਅਵਾਜ਼", ਜਿਲਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁਝ ਜਾਗਰੂਕ ਨੌਜਵਾਨਾ ਦਾ ਸਪੂਰਨ ਪਾਰਦਰਸ਼ੀ ਢੰਗ ਨਾਲ ਇਨਸਾਨੀਅਤ ਫ਼ਰਜਾਂ ਲਈ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਜਿਸ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾ ਨਾਲ ਜੋੜਨਾ ਅਤੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਹੈ । "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਦੇ ਮਹਾਂਵਾਕ ਤੇ ਪਹਿਰਾ ਦਿੰਦਿਆਂ, ਬਿਨਾਂ ਕਿਸੇ ਭੇਦ - ਵਖਰੇਵੇਂ ਦੇ ਲੋਕਹਿੱਤ ਕੰਮਾਂ ਵਿੱਚ ਹਿੱਸਾ ਪਾਉਣਾ ਹੀ ਅਵਾਜ਼ ਦੇ ਮਿਸ਼ਨ ਹੈ । ਅਵਾਜ਼ ਕਾਰਜਾਂ ਤਹਿਤ ਸਿਹਤ ਜਾਗਰੂਕਤਾ, ਵਿਦਿਆ ਦੇ ਪਸਾਰ, ਵਾਤਾਵਰਨ ਸੁਧਾਰ, ਪਾਣੀ ਬਚਤਾ ਲਈ ਪ੍ਰਚਾਰ, ਨੌਜਵਾਨਾਂ ਲਈ ਖੇਡ- ਰੋਜਗਾਰ ਦੇ ਉਪਰਾਲੇ ਕਰਨ ਅਤੇ ਆਰਥਿਕ ਤੌਰ ਉੱਤੇ ਕਮਜੋਰ ਮਰੀਜ਼ਾਂ, ਵਿਦਿਆਰਥੀਆਂ ਤੇ ਜਰੂਰਤਮੰਦਾਂ ਨੂੰ ਸਹਿਯੋਗ ਕਰਨ ਦੇ ਕਾਰਜਾਂ ਵਿੱਚ ਮੁੱਖ ਤੌਰ ਉੱਤੇ ਹਿੱਸਾ ਪਾਇਆ ਜਾਂਦਾ ਹੈ ।
ਅਸੀ ਵੱਧੋ ਵੱਧ ਦੋਸਤਾਂ ਨੂੰ ਸਾਥ ਦੀ ਅਪੀਲ ਕਰਦੇ ਹਾਂ । ਆਉ ਸਭ ਸਮਾਜਿਕ ਵਖਰੇਵਿਆ ਦੇ ਨਾਲ ਨਾਲ ਭਾਈਚਾਰਿਕ ਸਾਂਝ ਵਧਾ ਲੋਕਾਂਈ ਦੀ ਸੇਵਾ ਵਿੱਚ ਇਕ ਦੂਜੇ ਦਾ ਸਾਥ ਦੇਈਏ । ਸਾਡਾ ਨਾਰਾ ...
"ਇੰਨਸਾਨੀਅਤ ਜਿੰਦਾਬਾਦ"

Our Causes

Health Awareness
Science & Education Promotion
Cancer Campaign
Environmental Protection & Water Saving
Anti-Drug
Sports & Youth Awareness
Ambulance
Medical Store
Support to needy Patients
Support to needy Students
;
Our Projects
Smt. Neelam Kumari

Smt. Neelam Kumari

20-01-2026 07:02:16

Expense: ₹ 100000
Goal: ₹ 10000
Sh. Balbir Kumar

Sh. Balbir Kumar

01-12-2025 18:07:01

Expense: ₹ 5736
Goal: ₹ 5000
Winner of Sub Union Under 16 state championship under 16

Winner of Sub Union Under 16 state championship under 16

19-11-2025 10:05:37

Expense: ₹ 23200
Goal: ₹ 25000
Mr. Ajay Kumar

Mr. Ajay Kumar

19-11-2025 09:58:03

Expense: ₹ 50000
Goal: ₹ 52000
Master Manvir Singh

Master Manvir Singh

11-11-2025 18:08:54

Expense: ₹ 15000
Goal: ₹ 15000

Emergency 24 hours free Service for

Road Accident
Pre & Post Delivery Cases
Dead Body transportation
With your sharing you can support a cause !

Facebook Twitter Linkedin

We Can't help everyone, but everyone can help someone.